Babbar on 84 — Just watch, a new revelation on 1984 Sikh genocide

ਸੱਚ ਬੋਲ ਰਿਹਾ ਹੈ Gurcharan Singh Babbar ਜਦਕਿ ਬਾਦਲ, ਅਕਾਲ ਤੱਖਤ, ਸ਼ੋ੍ਮਣੀ ਕਮੇਟੀ, DSGMC ਅਤੇ ਮਨਮੋਹਣ ਸਿੰਘ ਸੱਭ ਚੁਪ ਹਨ ?

Image

30 ਸਾਲਾਂ ਦਾ ਛੁੱਪਿਆ ਹੋਇਆ ਸੱਚ. ਕਿਸ ਤਰਾਂ 84 ਵਿਚ ਸਿੱਖਾਂ ਨੂੰ ਸੱਬਕ ਸਖਾਉਣ ਲਈ ਦਿੱਲੀ ਪੁਲੀਸ ਦੀ ਮਿਲੀ ਭੁਗਤੀ ਨਾਲ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ, ਪੁਲੀਸ ਨੇ ਗੈਰ ਕਨੂੰਨੀ ਤਰੀਕੇ ਨਾਲ 5 ਹਜਾਰ ਤੇਂ ਵੱਧ ਸਿੱਖਾਂ ਦੀਆਂ ਲਾਸ਼ਾਂ ਟਰੱਕਾਂ ਵਿਚ ਲੱਦ ਕੇ ਆਰਾਵਾਲੀ ਦੀਆਂ ਪਹਾੜੀਆਂ ਵਿਚ ਲਜਾ ਕੇ ਕੈਮੀਕਲ,ਪਟਰੋਲ ਪਾ ਕੇ ਕਿਸ ਕਿਸ ਤਰਾਂ ਸਾੜੀਆਂ ਗਈਆਂ ?ਇਹਨਾਂ ਪੁਲੀਸ ਲੋਕਾਂ ਦੇ ਨਾਮ ਅਤੇ ਭਾਰਤ ਦੇਸ਼ ਮਹਾਨ ਹੈ– ਦਾ ਨੰਗ ਪੋਲ ਨਿਆਂ ਪਰਣਾਲੀ ਦਾ ਸਿੱਖਾਂ ਲਈ ਵੱਖਰਾ ਵਤੀਰਾ ਦਾ ਪੂਰਾ ਹਾਲ ਇਸ ਵੀਡੀਓੁ ਰਾਂਹੀ ਸੁਣੋ.

ਜਥੇਦਾਰ ਅਕਾਲ ਤੱਖਤ ਸਾਹਿਬ ਜੀ. ਆਪ ਜੀ ਨੂੰ ਬੇਨਤੀ ਤੇ ਤਕੀਦ ਹੈ.ਆਪ ਜੀ ਆਰਾਵਾਲੀ ਪਹਾੜੀਆਂ ਅਸਥਾਨ ਪਰ ਜਾ ਕੇ ਕਤਲ ਕੀਤੇ ਹੋਏ ਸਿੰਘ,ਸਿੰਘਣੀਆ,ਬੱਚਿਆਂ ਦੀ ਭੱਟਕ ਰੂੱਹ ਦੀ ਸ਼ਾਂਤੀ ਲਈ ਅਰਦਾਸ ਕਰੋ !
BABBAR on 84 
http://www.youtube.com/watch?v=5gIgzpdzl4c

—————————————————————-

A new revelation on 1984 as how Delhi police played a key role on guidance of it’s political masters, it destroyed more then 5000 dead bodies it collected from streets and destroyed them at isolated place in Arawali hills in outskirts of South Delhi. It burnt in most inhuman manner, most disgusting ever given to any human being by any state. It poured Patrol, Diesel and ignited the collective mount of dead bodies of innocent Sikhs. Those which even couldn’t burnt were then destroyed by chemicals to destroy all evidences of their disgusting act. It is also accused of human rights violations as it failed to give the dead funeral as per their religion. It deliberately committed the heinous crime against humanity. It’s Khaki is stained with blood of Sikhs. It can’t feel proud of wearing khaki anymore. 
only a few tainted officers have brought it’s glory to dust like Ex-DGP Subhash Tandon.

The list of these tainted police officers is given below, kindly view :

Image

Ajmer Singh Randhawa

One Response to “Babbar on 84 — Just watch, a new revelation on 1984 Sikh genocide”

  1. Arlen Ruvalcaba Says:

    Tammy this a wonderful blog post! It is so great when people appreciate all that you do.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s


%d bloggers like this: