*AUSTRIAN JAIL AUTHORITIES SHOW DISRESPECT WHEN SEARCHING THE CELLS OF FIVE SINGHS WHO ARE SERVING TIME*

 

*AUSTRIAN JAIL AUTHORITIES SHOW DISRESPECT WHEN SEARCHING THE CELLS OF FIVE SINGHS WHO ARE SERVING TIME*

(READ BELOW IN ENGLISH)

ਆਸਟਰੀਆ ਦੀ ਜੇਲ੍ਹ ਵਿੱਚ ਬੱਲਾਂ ਵਾਲੇ ਡੇਰੇਦਾਰ ਦੇ ਕਤਲ ਕੇਸ ਵਿਚ ਬੰਦ ਧਰਮੀ ਸਿੰਘਾਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤੇ ਜਾਣ ਦੀਆਂ ਖ਼ਬਰਾਂ ਆ ਰਹੀਆਂ ਹਨ। ਮਿਤੀ 22 ਜਨਵਰੀ 2014 ਨੂੰ ਉਹਨਾਂ ਸਿੰਘਾਂ ਦੀ ਗੈਰ ਹਾਜਰੀ ਵਿੱਚ ਉਹਨਾਂ ਦੀਆਂ ਕੋਠੜੀਆਂ ਦੀ ਆਪਣੇ ਨਾਲ ਕੁੱਤੇ ਲਿਆ ਕੇ ਤਲਾਸ਼ੀ ਕੀਤੀ ਗਈ ਅਤੇ ਗੁਰਬਾਣੀ ਦੀਆਂ ਸੈਚੀਆਂ ਨੂੰ ਬਹੁਤ ਹੀ ਬੇਅਦਬੀ ਭਰੇ ਢੰਗ ਨਾਲ ਇੱਧਰ ਓਧਰ ਸੁੱਟਿਆ ਗਿਆ।

ਉਹ ਗੁਰੂ ਕੇ ਸਿੰਘ, ਜਿਹੜੇ ਕਿ ਪਹਿਲਾਂ ਹੀ ਗੁਰੂ ਗਰੰਥ ਸਾਹਿਬ ਜੀ ਦੇ ਸਤਿਕਾਰ ਲਈ ਜੇਲ੍ਹਾਂ ਚ ਬੰਦ ਹਨ, ਇਸ ਘਟਨਾ ਤੋਂ ਬਹੁਤ ਹੀ ਸਦਮੇ ਅਤੇ ਰੋਸ ਵਿੱਚ ਹਨ। ਭਾਈ ਹਰਦੀਪ ਸਿੰਘ ਤਾਂ ਗੁਰਬਾਣੀ ਦੀ ਬੇਅਦਬੀ ਦੇ ਵਿਰੱਧ ਵਿੱਚ ਭੁੱਖ ਹੜਤਾਲ ਅਰੰਭ ਕੀਤੀ ਗਈ ਹੇ। ਸਾਰੀ ਦੁਨੀਆਂ ‘ਚ ਵੱਸਦੇ ਸਿੱਖਾਂ ਨੂੰ ਅਪੀਲ ਹੈ ਕਿ ਆਸਟਰੀਆ ਦੀ ਸਰਕਾਰ ਤੇ ਦਬਾਅ ਪਾ ਕੇ ਉਸ ਜੇਲ੍ਹ ਪ੍ਰਸਾਸ਼ਨ ਨੂੰ ਗੁਰਬਾਣੀ ਦਾ ਸਤਿਕਾਰ ਕਰਨ ਲਈ ਮਨਾਇਆ ਜਾਵੇ। ਸਿੰਘਾਂ ਦੀਆਂ ਕੋਠੜੀਆਂ ਦੀ ਤਲਾਸ਼ੀ ਸਮੇਂ ਖਿਲਾਰੇ ਗਏ ਸਮਾਨ ਅਤੇ ਪਾਵਨ ਸੈਂਚੀਆਂ ਦੀਆਂ ਤਸਵੀਰਾਂ ਵੀ ਪ੍ਰਾਪਤ ਹੋਈਆਂ ਹਨ ਜੋ ਨਾਲ ਦਿੱਤੀਆਂ ਜਾ ਰਹੀਆਂ ਹਨ। ਤੇ ਸਿੱਖਾਂ ਦਾ ਕੌਮੀ ਰੋਸ ਛੇਤੀ ਹੀ ਆਸਟਰੀਆ ਦੀ ਹਕੂਮਤ ਦੇ ਕੰਨਾਂ ਤਕ ਪਹੁੰਚ ਜਾਣਾ ਚਾਹੀਦਾ ਹੈ, ਤਾਂ ਕਿ ਅਜੇਹੀ ਘਟਨਾ ਫਿਰ ਨਾ ਵਾਪਰੇ।

On 22 January, the Austrian jail authority, accompanied by sniffer dogs, raided the belongings of five Sikhs while they were away from their cells. They showed great disregard for the sacred gutka’s (prayer books) and other religious literature. All their belongings were left in a real state of disarray.

You may recall that Hardeep Singh, Tarsem Singh, Sukhwinder Singh, Jaspal Singh and Surjit Singh all received 17 year prison sentences in 2009, for the murder of Ramanand in Vienna. Ramanand, a controversial figure, disrespected the Guru Granth Sahib and committed ‘beadbi’ of the saroop. Hardeep Singh has begun a hungerstrike by way of a protest at the harsh treatment they have received.

SOPW will be taking up this case with the various authorities and organisations throughout UK and Europe. We are concerned for the Singhs well being whilst in prison and want to ensure that their civil rights are protected.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s


%d bloggers like this: