Uttrakhand govt. stopped Sikhs from celebrating Gurupurab and arrested them in large numbers at Haridwar, state terrorism continues

With great sorrow on this day of enlightenment that …..

by order of Harish Rawat, the CM Uttrakhand, the police has covered up every village of Sikhs around Haridwar and every house. No Sikh was permitted to step out and celebrate the gurupurab day of Guru Nanak. They were all under house arrest.

The gurupurab couldn’t be celebrated by Sikhs in that area.

Gurcharan Singh Babbar and his team along with local Sikhs of the area were taken at an isolated place 20 kms away from Haridwar soon after they were taken in custody.

They were not permitted to go to washrooms or to brush their teeth since morning, no food or water is served to them. This is another kind of state terrorism applied by Uttrakhand govt. to suppress Sikhs to forget the gurudwara at Har ki Pauri.

I don’t know if Jathedar Akal Takhat is aware of it or in dark or silent but whether his lips are tight? Why no voice on deaf ears of govt. is spoken loudly and with a threat until then they won’t listen you.

There is no difference in BJP/RSS/Congress because they are all from same religion with motto to suppress minorities in India. There faces may be different but characterisitics are all the same.

Gurcharan singh babbar

ਉਤ੍ਤਰਾਖੰਡ ਸਰਕਾਰ ਵੱਲੋਂ ਸਿਖਾਂ ਤੇ ਦਮਨ ਚੱਕਰ ਚਾਲੂ;

ਅੱਜ ਸਿਖ ਪੰਥ ਗੁਰੂ ਨਾਨਕ ਸਾਹਿਬ ਜੀ ਦਾ ਪਰਬ ਮਨਾ ਰਹੇ ਨੇ ਪਰ ਉਤ੍ਤਰਾਖੰਡ ਸਰਕਾਰ ਨੇ ਹਰਦਵਾਰ ਅਤੇ ਆਲ-ਦੁਆਲੇ ਦੇ ਖੇਤਰਾਂ ਵਿਚ ਸਿਖਾਂ ਦੇ ਘਰ ਪਹਰੇ ਲਾ ਦਿੱਤੇ ਨੇ ਅਤੇ ਜਵਾਲਾਪੁਰ ਵਿਚ, ਦਿੱਲੀ ਤੋ ਹਰਦਵਾਰ ਜਾ ਰਹੇ ਸਿਖਾਂ ਨੂ ਗ੍ਰਿਫਤਾਰ ਕਰ ਲਿਆ ਗਿਆ ਹੈ ! ਇਹ ਸਿਖ ਜਥਾ ਗੁਰਚਰਨ ਸਿੰਘ ਬਬਰ ਦੀ ਅਗਵਾਈ ਵਿਚ ਹਰ ਕੀ ਪੌੜੀ ਤੇ ਗੁਰੂ ਸਾਹਿਬ ਜੀ ਦੇ ਪੁਰਾਣੇ ਅਸਥਾਨ ਤੇ ਗੁਰਪੁਰਬ ਮਨਾਓਣ ਜਾ ਰਿਹਾ ਸੀ! 

ਇਹਨਾ ਸਿੰਘਾਂ ਨੂ ਸਵਖਤੇ ੪ ਵਜੇ ਪੁਲਸ ਦੀ ਗੱਡੀਆਂ ਨੇ ਘੇਰੇ ਵਿਚ ਲੈ ਲਿਆ ਅਤੇ ਅਨ-ਦੱਸੀ ਜਗਹ ਤੇ ਹਰਦਵਾਰ ਤੋ ਤਕਰੀਬਨ – ੨੦ ਕਿਲੋ ਮੀਟਰ ਦੂਰ ਰੋਸ਼ਨਾਬਾਦ ਜੇਲ ਦੇ ਲਾਗੇ ਕਿਸੇ ਲੁਕਵੀਂ ਥਾਂ ਤੇ ਰਖਿਆ ਹੋਇਆ ਹੈ! ਇਹਨਾ ਨੂ ਸਾਰਾ ਦਿਨ ਭੂਖੇ-ਧਿਹਾਏ ਬਿਠਾਇਆ ਗਿਆ ਹੈ, ਬਰ੍ਸ਼ ਵੀ ਨਹੀਂ ਕਰਨ ਦਿੱਤਾ, ਜੰਗਲ ਪਾਣੀ ਜਾਣ ਦੀ ਵੀ ਇਜ਼ਾਜਤ ਨਹੀ ਦਿੱਤੀ ਗਈ! ਆਲੇ ਦੁਆਲੇ ਦੇ ਪਿੰਡਾਂ ਵਿਚੋਂ ਜਦੋਂ ਸਿਖ ਸੰਗਤਾਂ ਨੂ ਇਹਨਾ ਦੀ ਗ੍ਰਿਫਤਾਰੀ ਦਾ ਪਤਾ ਚੱਲਿਆ ਤਾਂ ਲੋਕਲ ਸਿਖਾਂ ਨੇ ਇਹਨਾ ਦੇ ਲੰਗਰ ਲਈ ਪਰਸਾਦੇ ਤਿਆਰ ਕਰਕੇ ਦੇਣੇ ਚਾਹੇ ਪਰ ਇਹਨਾ ਨੂ ਲੰਗਰ ਵੀ ਨਹੀ ਦਿੱਤਾ ਗਿਆ?

ਇਹਨਾ ਸਿੰਘਾਂ ਨੂ ਵੀ ਜਿਆਦਾਤਰ ਗ੍ਰਿਫਤਾਰ ਕਰਕੇ ਜਥੇ ੜੇ ਨਾਲ ਹੀ ਰਖਿਆ ਗਿਆ ਹੈ, ਇਹਨਾ ਇਲਾਕਿਆਂ ਵਿਚ ਗੁਰਪੁਰਬ ਵੀ ਨਹੀ ਮਨਾਇਆ ਗਿਆ! 

ਭਰੋਸੇ ਜੋਗ ਸੂਤਰਾਂ ਰਾਹੀਂ ਪੁੱਜੀਆਂ ਖਬਰਾਂ ਤੋਂ ਹੀ ਮੈਂ ਇਹ ਜੁਲਮ ਦੀ ਦਾਸਤਾਨ ਸਾਂਝੀ ਕਰ ਰਿਹਾ ਹਾਂ! ਹਰੀਸ਼ ਰਾਵਤ ਕਾਂਗ੍ਰੇਸੀ ਮੁਖ ਮੰਤਰੀ ਹੈ ਅਤੇ ਸਿਖਾਂ ਨੂ ਆਪਣੀ ਤਾਕ਼ਤ ਵਿਖਾਓਣੀ ਚਾਹੁੰਦਾ ਹੈ! ਵੇਖਦੇ ਹਾਂ ਇਸਦੀ ਤਾਕ਼ਤ ਕਿੰਨੀ ਕੁ ਹੈ ਅਤੇ ਕਦੋਂ ਤਕ ਇਹਨਾ ਸਿੰਘਾਂ ਨੂ ਇਹ ਕਸਟਡੀ ਵਿਚ ਰਖਦਾ ਹੈ? ਇਹਨਾ ਸਿੰਘਾਂ ਨੂ ਜਿਹਲ ਵੀ ਨਹੀਂ ਭੇਜਿਆ ਗਿਆ ਹੈ! ਅਜੇ ਤਕ ਕਿਸੇ ਅਨ-ਦੱਸੀ ਥਾਂ ਤੇ ਹੀ ਬੰਦ ਕਰਕੇ ਪੁਲਸ ਦੇ ਪਹਿਰੇ ਵਿਚ ਰਖਿਆ ਹੋਇਆ ਹੈ! 

ਚਾਹੀਦਾ ਤੇ ਇਹ ਹੈ ਕੀ ਜਥੇਦਾਰ ਅਕਾਲ ਤਖਤ ਇਕ ਧਮਕੀ ਸਰਕਾਰ ਨੂ ਦੇ ਦੇਵੇ ਤਾਂ ਇਹ ਮਸਲਾ ਰਾਤੋ ਰਾਤ ਹਲ ਹੋ ਸਕਦਾ ਹੈ, ਨਹੀ ਤੇ ਇਹ ਵੀ ਰਾਜਨੀਤੀ ਹੋਣ ਕਰਕੇ ਭਖਦਾ ਹੀ ਰਹੇਗਾ, ਬਾਦਲ ਵੀ ਕਲ ਨੂੰ ਵੋਟਾਂ ਵੇਲੇ ਇਸਨੁ ਹਲ ਕਰੇਗਾ ਤੇ ਅਕਾਲੀ ਦਲ ਵੋਟ ਲਵੇਗਾ, ਓਨ੍ਨਾ ਚਿਰ ਸਿਖਾਂ ਦੇ ਹਿਰਦੇ ਵਲੂੰਧੜੇ ਜਾਣਗੇ?

By:- Ajmer Singh Randhawa.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s


%d bloggers like this: