Akal Takhat views on Vishvakarma’s picture in Gurudwara complex shows jathedar stooge of RSS.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !!

Khalsa ji, we called Jathedar AkalTakhat Giani Gurbachan singh ji as some Sikh youths entered a Gurudwara in Geeta Colony across Yamuna in Delhi and removed a grand picture of Hindu Engineer god Vishwakarma. The matter was reported to police by gurudwara management. A FIR was lodged against these Sikh youths who called me also to reach along with other two directors of United Sikh mission.

Giani Gurbachan singh
We went to the said Police station and discussed with Police Officers there. The Gurudwara management also arrived. They were urging for a strict action against us but our answer was striaght without any fear that in any case we shall not allow to display this picture in guru dwara complex.
There view was that the Ramgadia community has faith in Vishwakarma and that we have hurt their religious sentiments?
The foolish members weere not aware that by hanging picture of any Hindu deity in gurudwara complex was hurting the religious sentiments of all Sikhs.

The Police officers have given us the time to make a settlement till Sunday (tomorrow) but we are adament to remove the picture with warning to start a morcha against gurudwara management if they ever display the picture of any deity of other faith.

We called jathedar Akal takhat to get his views. he said that the management can display/hang the picture in complex /musem other them main hall, to which we asked if he will allow to keep the picture in darbar sahib museum? he had nothing to say.

I have the recording, shall paste it on Youtube and then paste the link here today only.

It seems the jathedar’s verdict was under influence and he seems a stooge of RSS and we oppose his views.
If we are guilty, we may be summoned at Akal takhat for clarification but before that i request you all who read this post to please give your opinion in comment so that we may decide before taking any other acion in future against these anti Sikh lobbyists.

Ajmer Singh Randhawa.

ਕੀ ਜਥੇਦਾਰ ਅਕਾਲ ਤਖਤ ਦਾ ਇਹ ਕਹਿਣਾ ਸਹੀ ਹੈ ਕਿ ਗੁਰੂਦਵਾਰਾ ਸਾਹਿਬ ਦੇ ਅੰਦਰ ਸਿਰਫ ਦਰਬਾਰ ਹਾਲ ਨੂੰ ਛੱਡ ਕੇ ਜਿਵੇਂ ਅਜੀਬ ਘਰ ਵਗੈਰਾ ਵਿਚ ਦੂਜੇ ਧਰਮ ਦੇ (ਅਨਮਤੀਆਂ ਦੇ ) ਦੇਵੀ ਦੇਵਤਾ ਅਤੇ ਹੋਰਨਾ ਮਹਾਪੁਰਖਾਂ ਦੀ ਫੋਟੋ ਲਾਈ ਜਾ ਸਕਦੀ ਹੈ ਜਿਵੇਂ ਇਹ ਸੁਆਲ ਓਹਨਾ ਤੋਂ ਅੱਜ ਪੁਛਿਆ ਗਿਆ ਸੀ ਕਿ ਕੀ ਗੁਰਦਵਾਰੇ ਵਿਚ ਬਾਬਾ ਵਿਸ਼ਕਰਮਾ ਦੀ ਫੋਟੋ ਲਾਈ ਜਾ ਸਕਦੀ ਹੈ , ਤਾਂ ਓਹਨਾ ਦਾ ਜੁਆਬ ਸੀ ਕਿ ਹਾਂ ਲਾ ਸਕਦੇ ਹੋ !

ਕੱਲ ਮਿਤੀ ੧੯ ਨਵੰਬਰ ਨੂੰ ਦਿੱਲੀ ਜਮਨਾ ਪਾਰ ਗੁਰੂਦੁਆਰਾ ਭਾਈ ਲਾਲੋ ਜੀ (ਗੀਤਾ ਕਲੋਨੀ) ਵਿਖਿ ਬਾਬਾ ਵਿਸ਼ਕਰਮਾ ਜੀ ਫੋਟੋ ਜੋ ਪਿਛਲੇ ੪੦ ਸਾਲ ਤੋਂ ਲਾਗੀਸੀ, ਜੋ ਕਿ ੧੦ ਸਾਲ ਪਹਿਲਾਂ ਸੰਗਤਾਂ ਵੱਲੋਂ ਇਤਰਾਜ਼ ਕਰਣ ਤੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਸਥਾਨ ਤੋਂ ਹਟਾ ਕੇ ਪਿਛਲੇ ਪਾਸੇ ਬਣੇ ਅਜੈਬ ਘਰ ਵਿਚ ਲਾ ਦਿੱਤੀ ਗਈ ਸੀ, ਉਸਨੁ ਉਤਾਰ ਕੇ ਇਕ ਸਤਿਕਾਰ ਨਾਲ ਲਾਗੇ ਦੇ ਇਕ ਮੰਦਰ ਵਿਚ ਪੁਚਾ ਦਿੱਤੀ ਗਈ ਅਤੇ ਫਰੇਮ ਵਾਪਿਸ ਖਾਲੀ ਓਥੇ ਟੰਗ ਦਿੱਤਾ ਗਿਆ ! ਗੁਰਦੁਆਰੇ ਦੇ ਬਾਹਮਣ ਅਧਕਾਰੀਆਂ ਨੂ ਜੋ ਰਾਮਗੜੀਆ ਬਿਰਾਦਰੀ ਨਾਲ ਸੰਬੰਧਿਤ ਨੇ, ਇਹਨਾ ਪ੍ਰਬੰਧਕਾਂ ਨੇ ਪੁਲਿਸ ਵਿਚ ਰਿਪੋਰਟ ਦਰਜ਼ ਕੀਤੀ ਕਿ ਗੁਰਦਵਾਰੇ ਵਿਚ ਡਕੈਤੀ ਪੈ ਗਈ ਹੈ, ਤੋੜ ਫੋੜ ਹੋਈ ਹੈ ਅਤੇ ਬਾਬਾ ਵਿਸ਼ਕਰਮਾ ਦੀ ਬਿਆਦ੍ਬੀ ਹੋਈ ਹੈ, ਸਾਡੇ ਉਤੇ ੨੯੫(ਆ) ਲਾਓਣ ਲਈ ਪੁਲਿਸ ਨੂ ਮੰਗ ਕੀਤੀ ਗਈ ਹੈ !

ਅੱਜ ਸ਼ਾਮ ਨੂ ਅਸੀਂ ੧੫-੨੦ ਸਿੰਘ ਥਾਣੇ ਜਾ ਪੁਜੇ, ਪੁਲਸ ਅਫਸਰ ਸਿਆਣੇ ਨੇ, ਓਹਨਾ ਦੀ ਕੋਸਿਸ ਹੈ ਕਿ ਇਹ ਸਿਖਾਂ ਦਾ ਆਪਸੀ ਮਾਮਲਾ ਹੈ ਅਤੇ ਚੰਗਾ ਹੋਵੇ ਜੇ ਸਿੰਘ ਆਪਸ ਵਿਚ ਸੁਲਝਾ ਲੈਣ ਪਰ ਜਥੇਦਾਰ ਅਕਾਲ ਤਖ਼ਤ ਨੇ ਮਾਮਲਾ ਹੋਰ ਉਲਝਾ ਦਿੱਤਾ ਹੈ ! ਹੁਣ ਪ੍ਰਬੰਧਕ ਜੋ ਸਾਰੇ ਸ਼ਕਲੋਂ ਤੇ ਸਿਖ ਹੀ ਹਨ, ਇਹੋ ਜੋਰ ਲਾ ਰਹੇ ਨੇ ਕਿ ਕਿਸੇ ਨੇ ਸਾਡੇ ਨਾਲ ਮੀਟੰਗ ਨਹੀ ਕੀਤੀ, ਇਸ ਕਰਕੇ ਕੇਸ ਹੀ ਦਰਜ਼ ਕੀਤਾ ਜਾਵੇ?

ਸਾਡਾ ਜੁਆਬ ਸੀ ਕਿ ਚਾਹੇ ਕੇਸ ਦਰਜ਼ ਕਰੋ ਜਾਂ ਗੱਲ ਬਾਤ ਕਰੋ, ਫੋਟੋ ਗੁਰਦੁਆਰਾ ਸਾਹਿਬ ਦੇ ਅੰਦਰ ਨਹੀ ਲਗੇਗੀ, ਜੇ ਓਹ ਬਾਬਾ ਵਿਸ਼ਕਰਮਾ ਦੀ ਪੂਜਾ ਕਰਨਾ ਚਾਹੁੰਦੇ ਨੇ ਤਾਂ ਆਪਣੇ ਘਰ ਕਰਣ, ਗੁਰੂਦੁਆਰਾ ਸਾਹਿਬ ਵਿਚ ਨਾ ਫੋਟੋ ਲਗਣ ਦਿੱਤੀ ਜਾਏਗੀ ਅਤੇ ਨਾ ਹੀ ਕੋਈ ਪੂਜਾ ਕਰਣ ਦਿੱਤੀ ਜਾਏਗੀ, ਪਰ ਜੇ ਓਹ ਕਰਨਾ ਚਾਹੰਦੇ ਨੇ ਤਾ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਚੂਕ ਦੇਣ ਅਤੇ ਨਿਸਾਨ ਸਾਹਿਬ ਲਾਹ ਦੇਣ, ਫੇਰ ਬਿਸ਼ਕ ਜੋ ਮਰਜੀ ਕਰੀ ਜਾਣ?

ਇਸ ਤੋਂ ਕਿ ਮਤਲਬ ਕਡਿਆ ਜਾਵੇ ਕਿ ਹੁਣ ਅੰਬਰਸਰ ਦਰਬਾਰ ਸਾਹਿਬ ਅਜੈਬ ਘਰ ਵਿਚ ਇਹਨਾ ਦੀ ਫੋਟੂਆਂ ਲਾਈਆਂ ਜਾਣਗੀਆਂ? ਕਿ ਜਥੇਦਾਰ ਆਰ ਐਸ ਐਸ ਦਾ ਦੱਲਾ ਬਣ ਗਿਆ ਹੈ? ਕਿ ਇਸ ਨੇ ਅਕਾਲ ਤਖਤ ਗਿਰਵੀ ਰਖ ਦਿੱਤਾ ਹੈ? ਦੱਸੋ ਤੁਹਾਡੇ ਵਿਚੋਂ ਕਿਨੇ ਜਾਣੇ ਇਸ ਗੱਲ ਨੂ ਸਹੀ ਦੱਸਦੇ ਨੇ? ਕੀ ਇਹ ਖੁਲ੍ਲਮ ਖੁੱਲਾ ਸਿਖ ਰਹਿਤ ਮਰਿਆਦਾ ਦੀ ਉਲੰਘਣਾ ਨਹੀਂ? ਸਿਖ ਮਰਿਆਦਾ ਓਸ ਥਾਂ ਦਾ ਦੱਸਦੀ ਹੈ ਜਿਥੇ ਮਹਾਰਾਜ ਦਾ ਪ੍ਰਕਾਸ਼ ਹੋਵੇ, ਸਿਰਫ ਓਥੇ ਕਿਸੇ ਦੀ ਫੋਟੋ ਨਹੀਂ ਲਾਈ ਜਾ ਸਕਦੀ ਪਰ ਜਿਥੇ ਸਿਖ ਇਤ੍ਹਿਹਾਸ ਦੀ ਜਾਣਕਾਰੀ ਦੇਣ ਲਈ ਕੌਮੀ ਸ਼ਹੀਦਾਂ ਦੀਆਂ ਫੋਟੂਆਂ ਲਗੀਆਂ ਹੋਣ, ਤਾਂ ਕੀ ਓਥੇ ਕਿਸੇ ਅਨਮਤੀ ਦੀ ਜਾਂ ਦੇਵੀ ਦੇਵਤਾ ਦੀ ਫੋਟੋ ਲਾਈ ਜਾ ਸਕਦੀ ਹੈ?

ਜੇ ਹਾਂ ਤੇ ਫੇਰ ਗੁਰਦਵਾਰਾ ਬੰਗਲਾ ਸਾਹਿਬ, ਦਿੱਲੀ ਵਿਖੇ ਅਜੈਬ ਘਰ ਵਿਚ ਵੀ ਲਾ ਦੇਵੋ ਅਤੇ ਹੌਲੀ ਹੌਲੀ ਗੁਰਦਵਾਰਿਆਂ ਦਾ ਪਰਬੰਧ ਆਰ ਐਸ ਐਸ ਨੂੰ ਦੇ ਦਿਓ ਜੋ ਤੁਹਾਡੇ ਬੂਹੇ ਤੇ ਆ ਪੁਜੀ ਹੈ?

ਇਹ ਘਟਨਾ ਦੀ ਅਸੀਂ ਵੀਡੀਓ ਰਿਕਾਰਡਿੰਗ ਕਰ ਲਈ ਸੀ, ਜੋ Whatsapp ਤੇ ਲਾ ਦਿੱਤੀ ਗਈ ਹੈ, ਇਥੇ ਵੀ ਕੱਲ ਲਾ ਦੇਵਾਂਗੇ !

Ajmer kesri

ਪੰਥ ਦਾ ਦਾਸ
ਅਜਮੇਰ ਸਿੰਘ ਰੰਧਾਵਾ !!

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s


%d bloggers like this: