Sikhs and injustice by Indian judiciary

Last year in 2013 on 8th March–women’s day, Bibi Nirpreet kaur organized a protest March against release of Sajjan kumar and co-accused by a Court in Delhi. Next day on 9th March a candle light march was also organized by her.
She is denied of justice as Govt. of india always protects the accused of 1984.

DSGMC President and SAD leaders punished,

Sajjan Kumar allegedly killed her father in front of her eyes, he was tied with a tree and then torched alive. This cruel man since then protected first by Rajiv gandhi and then continuously by his wife Sonia Gandhi who used her influence to save him. Rajiv never wanted him to be punished, this was disclosed by Julios Reberio in his his dairy also.

Bibi Nirpreet kaur gave a call to all Sikh org./individuals to attend the march and raise their collective voice against injustice. The Delhi gurudwara Management committee too participated in this protest march. There was not any leader of this protest march but a collective march by Sikhs in delhi so police was not informed and nobody was leader of this march.
Hence the Police booked eminent sikhs participating in this rally. DSGMC members were summoned by court but bibi Nirpreet kaur was exempted, not summoned as she is the victim but these eminent personalities were punished by court. They were fined Rs. 200/- each to dishearten them for raising voice in future and humiliate them in public but the brave members of DSGMC refused to pay in fine, they were proud of their act and said inCourt if circumstances allows, they will repeat this offence again and again.

This adorns them and we welcome their move. They preferred to be punished in public but refused to follow orders of Court. Had they paid any fine, this would have brought shame to entire panth but they kept head tall with pride.
The court convicted all nine accused by asking them to stay in the court till it’s rising after leaders admitted that they had protested at Rajpath violating provision of Section 144 of the CrPC.

Metropolitan Magistrate Snigdha Sarvaria in its two-page order said: “Considering the overall facts and circumstances of the case, accused Swaran Jeet Singh, Sumerdeep Singh, Paramjeet Singh Rana, Tanwant Singh, Manjinder Singh Sirsa, Kuldeep Singh Bhogal, Manjit Singh, IS Monty, Jaspreet Singh alias Vicky Maan are sentenced to TRC.”

The court said the accused submitted that they voluntarily wanted to plead guilty. They had been explained about the consequences of pleading guilty, but they insisted on it. They were thus convicted for the offence under Section 188 of the IPC, the order said.

It said the accused had stated that since they were protesting for a noble cause, they had no hesitation even in going to jail.

http://www.tribuneindia.com/news/courts/dsgmc-chief-sad-leaders-punished/16334.html

By this post, i hereby aware every Sikh in every corner of world,they may see how sikh nation is denied justice for the last 30 years, perpetrators/organizers of pogrom in Delhi are given chances to die naturally without any punishment. They are above the law and not any possibility if these high profile accused will ever get any punishment in India.

Sikhs have only one option—to prepare themselves for their new home, india is not safe for their next generations. Their voice shall always be crushed and lives in danger.
Hope
                 My hope always enlightened
क्या तमाशा है और न्याय का मज़ाक?

बीबी निरप्रीत कौर को समन नहीं क्योंकि वो पीड़ित है १९८४ की, इसलिए जिस किसी ने उसका सरकार के विरुद्ध आवाज़ उठाने में सहयोग दिया, साथ दिया, वे सभी कानून के दोषी हैं, चाहे गुरुद्वारा प्रबंधक कमिटी के पदाधिकारी हों या आम सिख! इतनी हिम्मत?

और सिखों ने वही किया जो उन्हें शोभा देता था, जुर्माना भरने से इंकार किया तो……..?

अदालत द्वारा सारे दिन अदालत की मानहानि के अपराध में दिन भर खड़ा रखने की सज़ा?

Justice

यह भी मंजूर है लेकिन यह अपराध हम बार बार करेंगे क्योंकि इस अंधी और बहरी सरकार को इस देश का भविष्य जो दिखाई नहीं देता? नहीं सुनाई देता क्रंदन बच्चों का जिनके पिता गले में टायर डाल जिन्दा जला दिए गए, जिनके पिता की लाशें भी नहीं मिलीं अंतिम संस्कार के लिए और जिनकी माताओं को उनके पतियों और भाइयों की लाशों पर ही निर्वस्त्र किया गया, बेइज़्ज़त किया गया या बलात्कार की शिकार हुईं?

इन सिखों की इतनी हिम्मत की सरकार से अपराधियों के खिलाफ आवाज़ उठाने के लिए दबाव डालें?

कर दो अंदर सब को ?

कर दो इस देश से बाहर, यह देश भी इनके लिए नहीं है ?

कर दो एक और विभाजन इस देश का लेकिन अपराधियों को जेड सुरक्षा जारी रखो!

वाह री भारतीय न्यायिक व्यवस्था और इस देश की सरकार, जनता तो खैर मूर्ख है ही?

bibi-nirpreet-kaur-1

ਕੀ ਖਾਲਸਾ ਮੁੱਕ ਗਿਆ ਹੈ?

ਖਾਲਸਾ ਜੀ !
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ !

ਕੱਲ ਮਿਤੀ 09/12/14 ਨੂੰ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵਿਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨਾਲ ਜੋ ਕੁਝ ਹੋਇਆ, ਪੰਥ ਲਈ ਓਹ ਬਹੁਤ ਹੀ ਸ਼ਰਮਨਾਕ ਘਟਨਾ ਸੀ ! ਇਹ ਇਸ ਮੁਲਕ ਵਿਚ ਸਿਖਾਂ ਦੀ ਅਸਲੀ ਹਾਲਤ ਦੀ ਮੂੰਹੋ ਬੋਲਦੀ ਤਸਵੀਰ ਪੇਸ਼ ਕਰਦਾ ਹੈ!

ਪਿਛਲੇ ਸਾਲ ੮ ਮਾਰਚ ਨੂੰ ਬੀਬੀ ਨਿਰ੍ਪ੍ਰੀਤ ਕੌਰ ਵੱਲੋਂ ਵੋਮੇਨ’ਸ ਡੇ ਵਾਲੇ ਦਿਨ ੧੯੮੪ ਦੇ ਕਾਤਲਾਂ ਦੇ ਖਿਲਾਫ਼ ਅਵਾਜ਼ ਚੁਕੀ ਗਈ ਸੀ ਅਤੇ ਸੱਜਣ ਕੁਮਾਰ ਅਤੇ ਹੋਰਨਾ ਦਾਗੀ ਨੇਤਾਵਾਂ ਉਪਰ ਕਾਰਵਾਈ ਕਰਨ ਲਈ ਰੋਸ ਮੁਜਾਹਰਾ ਕਡਿਆ ਗਿਆ ਸੀ! ਇਸ ਤੋਂ ਅਗਲੇ ਦਿਨ ਨੂ ਕੈਂਡਲ ਮਾਰਚ ਵੀ ਕਡਿਆ ਗਿਆ ਸੀ ਜੋ ੧੯੮੪ ਦੇ ਸ਼ਹੀਦਾਂ ਦੀ ਮਿਠੀ ਯਾਦ ਵਿਚ ਸੀ!

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾ ਰੋਸ ਮੁਜਾਹਰਿਆਂ ਨੂੰ ਆਪਣਾ ਭਰਵਾਂ ਹੁੰਗਾਰਾ ਦਿੱਤਾ ਗਿਆ ਸੀ! ਮਨਜੀਤ ਸਿੰਘ ਜੀ ਕੇ ਅਤੇ ਮਨਜਿੰਦਰ ਸਿੰਘ ਸਿਰਸਾ ਆਦਿਕ ਵੀ ਇਸ ਰੋਸ ਮੁਜਾਹਰੇ ਵਿਚ ਸ਼ਾਮਿਲ ਹੋਏ ਸੀ ! ਪੁਲਸ ਵੱਲੋਂ ਇਹਨਾ ਸਾਰੀਆਂ ਦੇ ਨਾਮ ਦਰਜ਼ ਕਰ ਲਏ ਗਏ ਸੀ! ਇਹ ਰੋਸ ਮੁਜਾਹਰਾ justice for victim ਵੱਲੋਂ ਬੀਬੀ ਨਿਰ੍ਪ੍ਰੀਤ ਕੌਰ ਦੀ ਅਗੁਆਈ ਵਿਚ ਹੀ ਕਡਿਆ ਗਿਆ ਸੀ! ਜਿਸ ਤੇ ਕੋਰਟ ਵੱਲੋਂ ਇਹਨਾ ਨੂੰ ਸਮਨ ਭੇਜੇ ਗਏ!

ਅੱਜ ਜਦੋਂ ਸਾਡੇ ਇਹ ਮਾਨਯੋਗ ਆਗੂ ਅਦਾਲਤ ਵਿਚ ਪੇਸ਼ ਹੋਏ ਤਾਂ ਇਹਨਾ ਨੂ ੨੦੦/- ਹਰ ਉਸ ਬੰਦੇ ਦੇ ਖਿਲਾਫ਼ ਜੁਰਮਾਨਾ ਭਰਨ ਲਈ ਕਿਹਾ ਗਿਆ ਜੋ ਰੋਸ ਮੁਜਾਹਰੇ ਵਿਚ ਸ਼ਾਮਿਲ ਸੀ, ਇਹਨਾ ਨੇ ਪੰਥ ਦੀ ਸ਼ਾਨ ਰਖਦੇ ਹੋਏ ਇਹ ਜੁਰਮਾਨਾ ਭਰਨ ਤੋਂ ਇਨਕਾਰ ਕਰ ਦਿੱਤਾ! ਜਿਸ ਤੇ ਇਹਨਾ ਨੂ contempt of court ਲਗਾ ਦਿੱਤੀ ਗਈ ਅਤੇ ਦਿਨ ਭਰ ਖੜੇ ਹੋਣ ਦੀ ਸਜ਼ਾ ਦਿੱਤੀ ਗਈ! ਇਹਨਾ ਨੂ ਪੰਥ ਵੱਲੋਂ ਇਹ ਅਵਾਜ਼ ਚੁਕਣ ਦੀ ਸਜ਼ਾ ਦਿੱਤੀ ਗਈ ਹੈ ਕਿ ਸਰਕਾਰ ਸਾਨੂ ਕਤਲ ਕਰ ਸਕਦੀ ਹੈ ਪਰ ਸਾਨੂ ਇਸ ਮੁਲਕ ਵਿਚ ਬਿਨਾ ਸਰਕਾਰ ਦੀ ਇਜ਼ਾਜਤ ਦੇ ਰੋਸ ਵਜੋਂ ਆਪਣੀ ਆਵਾਜ਼ ਚੁਕਣ ਦਾ ਵੀ ਕੋਈ ਹਕ਼ ਨਹੀ ਹੈ!

ਇਹ ਹੈ ਅੱਜ ਦੇ ਸਿਖ ਸਮਾਜ ਦੀ ਇਸ ਮੁਲਕ ਵਿਚ ਸੱਚਾਈ!

ਸਾਨੂ ਆਪਨੇ ਇਹਨਾ ਆਗੂਆਂ ਤੇ ਮਾਨ ਜਰੂਰ ਹੈ ਪਰ ਇਕ ਸ਼ਿਕਾਇਤ ਰਹਿ ਗਈ ਕਿ ਇਹਨਾ ਨੂੰ ਅਦਾਲਤ ਵਿਚ ਡੱਟ ਕੇ ਆਖ ਦੇਣਾ ਚਾਹੀਦਾ ਸੀ, ਅਦਾਲਤ ਤੋਂ ਪੂਛਨਾ ਚਾਹੀਦਾ ਸੀ ਕਿ ਸਾਨੂ ਮਾਰਣ ਵਾਲਿਓ ਕੀ ਸਿਖਾਂ ਨੂੰ ਆਪਣੀ ਅਵਾਜ਼ ਚੁਕਣ ਦਾ ਵੀ ਹਕ਼ ਨਹੀਂ?
ਓੰਜ ਇਹਨਾ ਨੇ ਅਦਾਲਤ ਨੂੰ ਇਹ ਤੇ ਕਿਹਾ ਕਿ ਅਸੀਂ ਇਹ ਗੁਨਾਹ ਬਾਰ ਬਾਰ ਕਰਾਂਗੇ ! ਇਸ ਲਈ ਇਜ ਵਧਾਈ ਦੇ ਪਾਤਰ ਵੀ ਨੇ ! ਬੀਬੀ ਨਿਰ੍ਪ੍ਰੀਤ ਕੌਰ ਤੇ ਇਸ ਕੇਸ ਵਿਚ ਇਕ ਅਲਗ ਮੁਕੱਦਮਾ ਦਰਜ਼ ਹੈ ਜਿਸ ਦੀ ਤਰੀਕ ੫ ਮਾਰਚ ਹੈ, ਸਾਨੂ ਸਾਰੀਆਂ ਨੂ ਡੱਟ ਕੇ ਇਸ ਸਰਕਾਰੀ ਜੁਲਮ ਅਤੇ ਅਨਿਆਂ ਦੇ ਖਿਲਾਫ਼ ਅਵਾਜ਼ ਚੁਕਣੀ ਚਾਹੀਦੀ ਹੈ!
ਭਾਂਵੇ ਇਹ ਮੁਕੱਦਮਾ ਤੇ ਕਾਂਗਰਸ ਸਰਕਾਰ ਨੇ ਕੀਤਾ ਸੀ ਪਰ ਸਿਖਾਂ ਦੇ ਖਿਲਾਫ਼ ਜੁਲਮ ਓਦੋਂ ਵੀ ਚਾਲੂ ਸੀ ਤੇ ਅੱਜ ਭਾਜਪਾ ਦੇ ਰਾਜ ਵਿਚ ਵੀ ਆਪਣੇ ਪੂਰੇ ਜੋਰ ਨਾਲ ਚਾਲੂ ਹੈ! ਨਾ ਓਹ ਸਰਕਾਰ ਸਿਖਾਂ ਦੀ ਹਿਤੁ ਸੀ ਅਤੇ ਨਾ ਹੀ ਇਹ ਹੈ! ਸਿਖਾਂ ਨੂ ਆਪ ਸੋਚ ਲੈਣਾ ਚਾਹੀਦਾ ਹੈ ਕਿ ਇਹ ਮੁਲਕ ਕੀ ਚਾਹੁੰਦਾ ਹੈ ਅਤੇ ਸਿਖ ਕੌਮ ਕੀ ਚਾਹੁੰਦੀ ਹੈ? ਇਹ ਸਿਖਾਂ ਨੂੰ ਹਕ਼ ਨਹੀ ਦਿੰਦੀ ਕਿ ਓਹ ਆਪਣੇ ਤੇ ਹੁੰਦੇ ਜੁਲਮ ਦੇ ਖਿਲਾਫ਼ ਕੋਈ ਅਵਾਜ਼ ਚੁੱਕ ਸਕਣ? ਦੂਜਿਆਂ ਦੇ ਹਕ਼ ਦੀ ਗੱਲ ਕਰਨ ਵਾਲੀਆਂ ਨੂੰ ਅੱਜ ਇਸ ਮੁਲਕ ਨੇ ਇੰਨੇ ਮਜਬੂਰ ਕਰ ਦਿੱਤੇ ਨੇ ਕਿ ਆਪਨੇ ਹਕ਼ ਲਈ ਅਵਾਜ਼ ਚੁਕਣ ਤੋ ਵੀ ਵਾਂਝੇ ਕਰ ਦਿੱਤੇ ਗਏ ਨੇ!

ਕੀ ਖਾਲਸਾ ਮੁੱਕ ਗਿਆ ਹੈ?

Ajmer kesri

ਰੋਸ ਵਜੋਂ : ਅਜਮੇਰ ਸਿੰਘ ਰੰਧਾਵਾ ਦੀ ਕਲਮ !

 

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s


%d bloggers like this: