Ajmer Singh Randhawa-I offer my services at Akal Takhat to be given charge as Jathedar.

Ajmer kesri

I hv no dream to go to Akal takhat just to work for any political party as a puppet, any political party may rule but i am sure Punjab shall never accept the rule of others.
Only Sikhs have a right to rule in Punjab.
Sikhs hv no identity other then Punjab.
Punjab is our home.
My dream is – being a humble servant of panth, i should keep me focused to take the Khalsa Panth on rising spirit, as dreamed by 10th master.


He also chose Babaa Banda Singh Bahadar (one person) and gave the command of khalsa with five trustworthy Sikhs in his hand, with the same faith as i see in myself, i hv opted to come forward and offer myself for this holy cause.

 

Khalsa is my strength, the five chosen by Sarbat khalsa will be there to give me strength and fight all odds which are swallowing the panth from inside and outside like termites hollow the wood.


Nothing else other then strengthening the panth by trying to sort out the controversial issues which are never touched by previous jathedars due to political ill-will. They kept them alive to linger on, to be cashed before elections and until then keep dividing Khalsa.
This malpractice shall not be permitted anymore but every effort be made to unite Khalsa.


Remember UNITED WE WIN, DIVIDED WE FALL.


What do you suggest?

Ajmer Singh Randhawa.

01/10/15

———————————————————————-

When Z TV deliberately disfigured the Sikh sarup and made mockery with an Amritdhari character, i reported the matter to Jathedar gurbachan singh but on deaf ears.
No response was given to my emails, then i was compelled to paste the relevant material on net to expose this anti Sikh channel.
There would be hundreds of sikhs who might have sent emails on different occassions to complain or to get some suggestions on any religious matter but whether anybody got any response?

If so, kindly share here as it may be Akal takhat secretariat or the President of india’s secretariat, do not reply.

But if i am given the opportunity, Sikhs all over the world shall be connected with Akal takhat, their mails will be responded and necessary action must be taken, phone calls will be properly recieved, i may open free help line to be connected with every Sikh in every corner of world.

No one will feel isolated, he may be residing in india or far away from his motherland Punjab in any corner of world.

That i assure you.
02/10/15.
————————————————————–

 

 

 

 

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰੀ ਲਈ ਦਾਵੇਦਾਰੀ!
ਮੁੰਹ ਛੋਟਾ ਅਤੇ ਗੱਲ ਵੱਡੀ!
ਪਰ ਕੀ ਆਪਨੇ ਆਪ ਨੂੰ ਕਿਸੇ ਸੇਵਾ ਲਈ ਯੋਗ ਸਮਝਦੇ ਹੋਏ ਪੇਸ਼ ਕਰਨਾ ਕੋਈ ਗੁਨਾਹ ਹੈ?

 

ਅੱਜ ਕਿੰਨੇ ਸਿੰਘ ਨੇ ਜੋ ਬਾਦਲ ਮੁਹਰੇ ਖਲੋਣ ਦਾ ਹੀਆ ਰਖਦੇ ਨੇ?

ਪੰਥ ਪਹਿਲੋਂ ਕਿ ਬਾਦਲ, ਅਸੀਂ ਜਾਂ ਤੁਸੀਂ?

 

 

ਫੈਸਲਾ ਸਿਖ ਸੰਗਤ ਨੇ ਕਰਨਾ ਹੈ ਪਰ……
ਮੈਂ ਆਪਣੇ ਆਪ ਨੂੰ ਇਸ ਜਥੇਦਾਰੀ ਲਈ ਫਿਟ ਅਤੇ ਸੁਯੋਗ ਉਮੀਦਵਾਰ ਸਮਝਦਾ ਹਾਂ ਕਿਓਂਕਿ ਸਿਰਫ ਗੁਰਬਾਣੀ ਦਾ ਗਿਆਤਾ/ਪ੍ਰਚਾਰਕ ਹੋਣਾ ਹੀ ਇਸ ਪੋਸਟ ਲਈ ਕੋਈ ਸ਼ਰਤ ਨਹੀ ਜੇ ਇੰਜ ਹੁੰਦਾ ਤਾਂ ਰਾਗੀ ਦਰਸ਼ਨ ਸਿੰਘ ਜਾਂ ਭਾਈ ਰਣਜੀਤ ਸਿੰਘ ਇਸ ਪੋਸਟ ਤੇ ਸ਼ੋਭਿਤ ਨਾ ਹੁੰਦੇ! ਇਹਨਾ ਵਿਚੋਂ ਕੋਈ ਵੀ ਗੁਰਬਾਣੀ ਦਾ ਮਹਾਨ ਗਿਆਤਾ ਨਹੀ, ਰਾਗੀ ਦਰਸ਼ਨ ਸਿੰਘ ਸਿਰਫ ਕੀਰਤਨ ਕਰ ਸਕਦਾ ਹੈ-ਉਸਨੂੰ ਰਾਗਾਂ ਦੀ ਸਮਝ ਤੇ ਹੈ ਪਰ ਓਹ ਵੀ ਕੋਈ research scholar ਨਹੀਂ!
ਜੇ ਹੁੰਦਾ ਤਾ ਦਸਮ ਗਰੰਥ ਦਾ ਵਿਵਾਦ ਨਾ ਪੈਦਾ ਹੁੰਦਾ!
ਮੈਂ ਕਿਤੇ ਵੀ ਕਿਸੇ ਨਾਲ ਵੀ ਗਲ ਬਾਤ ਕਰਨ ਦੀ ਯੋਗਤਾ,ਦਲੇਰੀ ਅਤੇ ਭਰੋਸਾ ਰਖਦਾ ਹਾਂ,ਤਿੰਨੇ ਜੁਬਾਨਾਂ ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਵਿਚ ਆਪਣੇ ਵਿਚਾਰ ਰਖ ਸਕ੍ਦਾਹਾਂ ! ਜਥੇਦਾਰੀ ਦੀ ਜੁੰਮੇਵਾਰੀ ਅਤੇ ਮਰਯਾਦਾ ਨੂੰ ਨਿਭਾਓਣ ਲਈ ਪੂਰੀ ਤਰਾਂ ਸਮਰਥ ਸਮਝਦਾ ਹਾਂ!

Ajmer smarty
ਮੈਂ ਵਿਕਾਊ ਨਹੀਂ, ਨਾ ਬਾਦਲ ਅਤੇ ਨਾ ਹੀ ਭਾਰਤ ਸਰਕਾਰ ਮੈਨੂ ਖ਼ਰੀਦ ਸਕਦੀ ਹੈ—ਹਾਂ ਜਥੇਦਾਰ ਗੁਰਦੇਵ ਸਿੰਘ ਕਾਉਂਕੇ ਵਾਂਗ ਸ਼ਹੀਦ ਜਰੂਰ ਕਰ ਸਕਦੀ ਹੈ!

ਜੇਕਰ ਭਾਈ ਹਵਾਰਾ ਜੀ ਨੂੰ ਇਹ ਜਥੇਦਾਰੀ ਦਿੱਤੀ ਜਾਂਦੀ ਹੈ ਤਾਂ ਇਹ ਇਕ ਚੰਗਾ ਕਦਮ ਹੋਵੇਗਾ, ਇਸ ਨਾਲ ਓਹਨਾ ਦੀ ਅਤੇ ਹੋਰਨਾ ਸਿੰਘਾਂ ਦੀ ਰਿਹਾਈ ਦਾ ਰਾਹ ਵੀ ਪਧਰਾ ਹੋ ਜਾਏਗਾ ਪਰ …
ਕੀ ਇਕੱਲਾ ਹਵਾਰਾ ਇਸ ਜੁੰਡਲੀ ਅੱਗੇ ਟਿਕ ਸਕੇਗਾ?
ਇਹ ਸੁਆਲ ਵੱਡਾ ਅਤੇ ਇਸ ਦਾ ਜੁਆਬ ਸੌਖਾ ਨਹੀ, ਵੇਲਾ ਹੀ ਇਸ ਦਾ ਜੁਆਬ ਦੇਵੇਗਾ!
ਅਵਵਲ ਤੇ ਪੰਜੋ ਤਖਤਾਂ ਦੇ ਜਥੇਦਾਰ ਬਦਲੀ ਹੋਣੇ ਚਾਹੀਦੇ ਨੇ, ਜਿਹਨਾ ਇਸ ਸੌਦੇ ਸਾਧ ਦੇ ਮਸਲੇ ਵਿਚ ਸ਼ਿਰਕਤ ਕੀਤੀ ਅਤੇ ਉਸ ਗੁਨਹਗਾਰ ਨੂ ਮੁਆਫੀ ਦੇ ਕੇ ਪੰਥ ਦਾ ਸਿਰ ਨੀਵਾਂ ਕੀਤਾ!
ਮੈਂ ਖਾਲਸਾ ਹੁੰਦੇ ਹੋਏ ਪੰਥ ਨੂੰ ਆਪਣੀ ਸੇਵਾ ਦੇਣੀ ਚਾਹੁੰਦਾ ਹਾਂ, ਪਰਵਾਨ ਕੀਤੀ ਜਾਵੇ ਮੈਂ ਗੁਰੂ ਸਾਹਿਬ ਜੀ ਦੇ ਓਟ ਆਸਰੇ ਪੰਥ ਨੂੰ ਉਸ ਉਚਾਈ ਤਕ ਲਿਜਾਣ ਦਾ ਪੁਰਜੋਰ ਹੀਲਾ ਕਰਾਂਗਾ ਜੋ ਦਸਮ ਪਾਤਸ਼ਾਹ ਜੀ ਦਾ ਸੁਪਨਾ ਸੀ, ਅਗੋਂ ਪੰਥ ਦੀ ਮਰਜੀ!

 

ਬਾਕੀ ਸਰਬਤ ਖਾਲਸੇ ਦਾ, ਪੰਥ ਦਾ ਜੋ ਵੀ ਫੈਸਲਾ ਆਵੇ, ਮੈਨੂ ਖਿੜੇ ਮਥੇ ਪ੍ਰਵਾਨ ਹੋਵੇਗਾ!
ਪੰਥ ਦਾ ਦਾਸ:

ਅਜਮੇਰ ਸਿੰਘ ਰੰਧਾਵਾ !

01/010/15

——————————————————————

ਕੁਝ ਸੱਜਣ, ਪਤਾ ਨਹੀ ਕਿ ਸਿਖ ਹੈਣ ਵੀ ਜਾਂ ਨਹੀਂ, ਬਿਨਾ ਮਤਲਬ ਦੇ ਸ਼ੰਕੇ ਚੁੱਕੀ ਜਾਣਗੇ !

ਮੈਂ ਪੰਥ ਦੀ ਚੜਦੀ ਕਲਾ ਦੀ ਸੋਚ ਰਖਦਾ ਹਾਂ ਫੇਰ ਵੀ ਇਹਨਾ ਨੂ ਮੇਰੇ ਤੋਂ ਅਲਰਜੀ ਹੈ!

ਸਿਰਫ ਵਜਹ ਇਹੋ ਹੈ ਕਿ ਮੈਂ ਖੁੱਲ ਕੇ ਪੰਥ ਦੋਖੀਆਂ ਨਾਲ ਟਾਕਰੇ ਕੀਤੇ, ਭਾਂਵੇ ਓਹ ਆਰ ਐਸ ਐਸ ਵਾਲੇ ਸੀ ਜਾਂ ਦਰਸਹੁ ਦੇ ਮਗਰ ਲੱਗਣ ਵਾਲੇ! ਪਰ ਜਿਹੜਾ ਵੀ ਗੁਰੂ ਘਰ, ਗੁਰੂ ਸਾਹਿਬਾਨ ਦੇ ਖਿਲਾਫ਼ ਜਾਂ ਸਿਖ ਇਤਹਾਸ ਨੂ ਤੋੜ ਮਰੋੜ ਕੇ ਪੇਸ਼ ਕਰੇਗਾ, ਮੈਂ ਉਸ ਦਾ ਵਿਰੋਧ ਕਰਦਾ ਹੀ ਰਹਾਂਗਾ ! ਰੱਬ ਨੇ ਸੁਮਤ ਬਖਸ਼ੀ ਹੈ ਅਤੇ ਇਸ ਯੋਗ ਬਣਾਇਆ ਹੈ ਕਿ ਇਹਨਾ ਨੂੰ ਮੁੰਹ ਤੋੜ ਜੁਆਬ ਦੇ ਸਕਾਂ, ਮੇਰੇ ਬਣਾਏ ਬਲੌਗ ਇਸ ਗੱਲ ਦੀ ਗੁਆਹੀ ਦਿੰਦੇ ਨੇ !

ਪੱਕੀ ਗੱਲ ਹੈ ਕਿ ਮੇਰੀ ਸ੍ਰੀ ਅਕਾਲ ਤਖ਼ਤ ਜੀ ਦਾ ਜਥੇਦਾਰ ਬਣ ਕੇ ਪੰਥ ਦੀ ਸੇਵਾ ਲਈ ਅੱਗੇ ਆਓਣਾ ਇਹਨਾ ਪੰਥ ਦੋਖੀਆਂ ਤੋ ਬਰਦਾਸ਼ਤ ਨਹੀ ਹੋਵੇਗਾ, ਓਹਨਾ ਦੇ ਢਿਡ ਪੀੜ ਸ਼ੁਰੂ ਹੋ ਗਈ ਹੋਵੇਗੀ! ਤੇ ਛੇਤੀ ਓਹਨਾ ਦੇ ਬਿਆਨ ਸਾਹਮਣੇ ਵੀ ਆਓਣ ਲੱਗ ਪੈਣਗੇ!

ਜਥੇਦਾਰੀ ਤੇ ਵਾਹਿਗੁਰੂ ਨੇ ਬਖਸ਼ਿਸ਼ ਕਰਨੀ ਹੈ, ਉਸਦੀ ਮਰਜੀ ਹੋਵੇ ਤੇ ਸੇਵਾ ਲਏਗਾ ਨਹੀ ਤੇ ਕਿਸੇ ਹੋਰ ਨੂੰ ਇਹ ਸੇਵਾ ਮਿਲ ਜਾਏਗੀ, (ਕੀੜੀ ਥਾਪ ਦੇਇ ਪਾਤਸ਼ਾਹੀ…), ਪਰ ਮੈਂ ਇਹਨਾ ਪੰਥ ਦੋਖੀਆਂ ਨੂੰ ਫੇਰ ਵੀ ਨਹੀਂ ਛੱਡਾਂਗਾ, ਇਹਨਾ ਦਾ ਵਿਰੋਧ ਇੰਜ ਹੀ ਜਾਰੀ ਰਹੇਗਾ!

ਇਹਨਾ ਸੋਚਣ ਕਿ ਜੇ ਜਥੇਦਾਰੀ ਨਹੀਂ ਮਿਲੀ ਤਾਂ ਮੇਰੀ ਮੇਰੀ ਕਲਮ ਨੂੰ ਠੱਲ ਪੈ ਜਾਏਗੀ!

ਪਰ ਹਾਂ ਹਰ ਪੰਥਕ ਮਸਲਾ ਜਿਸ ਤੇ ਕੌਮ ਦੋ ਫਾੜ ਹੋ ਰਹੀ ਹੈ, ਓਹ ਪੰਥ ਦੇ ਸੂਝਵਾਨ ਵਿਦਵਾਨਾਂ ਦੀ ਅਗੁਵਾਈ ਵਿਚ ਹਲ ਕੀਤੇ ਜਾਣਗੇ ਜਿਸ ਨਾਲ ਪੰਥ ਨੂ ਏਕਾ ਮਿਲ ਸਕੇ, ਚੇਤੇ ਰਹੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਕਿਸੇ ਕਿਸਮ ਦੀ ਬਿਅਦਬੀ ਬਰਦਾਸ਼ਤ ਨਹੀਂ ਹੋਵੇਗੀ!

ਅਜਮੇਰ ਸਿੰਘ ਰੰਧਾਵਾ !

02/10/15.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s


%d bloggers like this: