My candidature for Jathedar Sri Akal Takhat approved by Sikh scholar Veer Sukhpreet Singh Udhoke

support by Udhoke

ਖਾਲਸਾ ਜੀ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!

ਅੱਜ ਬੜੀ ਖੁਸ਼ੀ ਦਾ ਦਿਹਾੜਾ ਹੈ ਜਦ ਵੀਰ ਸੁਖਪ੍ਰੀਤ ਸਿੰਘ ਜੀ ਉਧੋਕੇ ਜੀ ਨੇ ਮੇਰੀ ਜਥੇਦਾਰੀ ਨੂੰ ਆਪਣਾ ਹੁੰਗਾਰਾ ਦਿੱਤਾ ਹੈ !

ਜਦੋਂ ਵੀਰ ਸੁਖਪ੍ਰੀਤ ਸਿੰਘ ਉਧੋਕੇ ਜਿਹੇ ਸੂਝਵਾਨ ਵਿਦਵਾਨ ਮੈਨੂ ਸ੍ਰੀ ਅਕਾਲ ਤਖ਼ਤ ਦਾ ਜਥੇਦਾਰ ਥਾਪੇ ਜਾਣ ਦੀ ਹਮਾਯਤ (ਸਪੋਰਟ) ਦੇ ਦੇਣ ਤਾਂ ਮੈਂ ਸਮਝਦਾ ਹਾਂ ਕਿ ਮੈਂ ਵਾਕਈ ਇਕ ਯੋਗ ਉਮੀਦਵਾਰ ਹਾਂ!

ਜੇ ਸਿਖ ਵਿਦਵਾਨ ਇੰਜ ਮੇਰੀ ਖੁੱਲ ਕੇ ਹਿਮਾਯਤ ਕਰ ਦੇਣ ਤਾਂ ਬਾਕੀ ਜਥੇਦਾਰੀ ਤੇ ਸਿਰਫ ਇਕ ਫੋਰ੍ਮਾਲਿਟੀ (Formality) ਹੀ ਹੁੰਦੀ ਹੈ!

ਇੰਨਾ ਮਾਨ ਆਪਣੇ ਆਪ ਵਿਚ ਕਿਸੇ ਜਥੇਦਾਰੀ ਤੋਂ ਘੱਟ ਨਹੀਂ!

ਮੈਂ ਵੀਰ ਸੁਖਪ੍ਰੀਤ ਸਿੰਘ ਉਧੋਕੇ ਜੀ ਦਾ ਤਹੇ ਦਿਲੋਂ ਸ਼ੁਕਰਾਨਾ ਆਖਦਾ ਹਾਂ ਅਤੇ ਹੋਰਨਾ ਸਿਖ ਵਿਦਵਾਨਾ, ਚਿੰਤਕਾਂ ਅਤੇ ਪੰਥ ਦਰਦੀਆਂ ਨੂੰ ਵੀ ਅਪੀਲ ਕਰਦਾ ਹਾਂ ਕਿ ਮੇਰੇ ਹਕ਼ ਵਿਚ ਓਹ ਵੀ ਆਪਣਾ ਹੁੰਗਾਰਾ ਭਰਣ !

Ajmer kesri

ਆਪ ਸਭਨਾ ਦਾ ਧਨਵਾਦੀ:
ਅਜਮੇਰ ਸਿੰਘ ਰੰਧਾਵਾ !

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s


%d bloggers like this: